ਯਾਰ ਯਗਾਨਾ ਮਿਲਸੀ ਤਾਂ

ਯਾਰ ਯਗਾਨਾ ਮਿਲਸੀ ਤਾਂ ਜੇ
ਸਿਰ ਦੀ ਬਾਜ਼ੀ ਲਾਏ ਹੋ

ਇਸ਼ਕ ਅੱਲ੍ਹਾ ਵਿਚ ਹੋ ਮਸਤਾਨਾ
ਹੋ ਹੋ ਸਦਾ ਅਲਾਈਂ ਹੋ

ਨਾਲ਼ ਤਸੱਵਰ ਇਸਮ ਅੱਲ੍ਹਾ ਦੇ
ਦਮ ਨੂੰ ਕੈਦ ਲਗਾਈਂ ਹੋ

ਜ਼ਾਤੇ ਨਾਲ਼ ਜੇ ਜ਼ਾਤ ਰੁਲੇ
ਤਦ ਬਾਹੂ ਨਾਮ ਸੱਦ ਆਈਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ