ਮੁਰਸ਼ਦ ਉਹ ਸਹੇੜੇ ਜਿਹੜਾ

ਮੁਰਸ਼ਦ ਉਹ ਸਹੇੜੇ ਜਿਹੜਾ
ਦੋ ਜੱਗ ਖ਼ੁਸ਼ੀ ਦਿਖਏ ਹੋ

ਅੱਵਲ ਗ਼ਮ ਟੱਕਰੇ ਦਾ ਮੀਟੇ,
ਵਿੱਤ ਰੱਬ ਦਾ ਰਾਹ ਸੁਝਏ ਹੋ

ਕਲਮਾ ਵਾਲੀ ਕੰਧੀ ਨੂੰ ਚਾ
ਚਾਂਦੀ ਖ਼ਾਸ ਬਨਿਏ ਹੋ

ਜਿਸ ਮੁਰਸ਼ਦ ਇਥ ਕੁਝ ਨਾ ਕੀਤਾ
ਉਸ ਨੂੰ ਨਦੀ ਰੁੜ੍ਹਾਐਏ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ