ਰਾਤ ਅੰਧੇਰੀ ਕਾਲ਼ੀ ਦੇ ਵਿਚ

ਰਾਤ ਅੰਧੇਰੀ ਕਾਲ਼ੀ ਦੇ ਵਿਚ
ਇਸ਼ਕ ਚਿਰਾਗ਼ ਜਲਾ ਨਦਾ ਹੋ

ਜੀਂਦੀ ਸਿਕ ਕਿਨੂੰ ਦਿਲ ਨੀਵੇ
ਤੋੜੇ ਨਹੀਂ ਆਵਾਜ਼ ਸੁਣਾਂਦਾ ਹੋ

ਔਝੜ ਝੱਲ ਤੇ ਮਾਰੋ ਬੇਲੇ,
ਦਮ ਦਮ ਖ਼ੌਫ਼ ਸ਼ੀਂਹਾਂ ਦਾ ਹੋ

ਥਲ ਜਲ਼ ਗਏ ਝਗੀਨਦੇ
ਕਾਮਲ ਨੀਂਹ ਜਿਨ੍ਹਾਂ ਦਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )