ਹੀਰ ਵਾਰਿਸ ਸ਼ਾਹ

ਇੱਕ ਵਵੁਹਟੜੀ ਸਾਹੁਰੇ ਚਲੀ ਸਿਆਲੀਂ

ਇੱਕ ਵਵੁਹਟੜੀ ਸਾਹੁਰੇ ਚਲੀ ਸਿਆਲੀਂ
ਆਈ ਹੀਰ ਥੇ ਲੇਨ ਸੁਨੇਹਾਂ ਨੂੰ

ਤੇਰੇ ਪੀਇੜੇ ਚਲੀ ਹਾਂ ਦੇ ਗੱਲਾਂ
ਖੋਲ ਕਿੱਸਿਆਂ ਜਿਹਾਂ ਕਿਹਾਂ ਨੂੰ

ਤੇਰੇ ਸਾਹੋਰਿਆਂ ਤੁਧ ਪਿਆਰ ਕਿਹਾ
ਕਰੋ ਗਰਮ ਸੁਨੇਹਾਂ ਬੀਹਾਂ ਨੂੰ

ਤੇਰੀ ਘਬਰੋ ਨਾਲ਼ ਹੈ ਬਣੀ ਕੇਹੀ
ਵੋਹਟੀਆਂ ਦੱਸਦਿਆਂ ਨੀਂ ਅਸਾਂ ਜਿਹਾਂ ਨੂੰ

ਹੀਰ ਆਖਿਆ ਉਸ ਦੀ ਗਿੱਲ ਐਵੇਂ
ਵੀਰ ਰਿਸ਼ਮਾਂ ਨਾਲ਼ ਜੋ ਲੀਹਾਂ ਨੂੰ

ਵਾਰਿਸ ਕਾਫ਼ ਤੇ ਅਲਫ਼ ਤੇ ਲਾਮ ਬੋਲੇ
ਕੀ ਆਖਣਾ ਜਿਹਾਂ ਤੇਹਾਂ ਨੂੰ