ਖੋਜ

ਭਰੀਆਂ ਬੁਡਹਿਆਂ ਝਾਗਣ ਵੇਲੇ ਨਾ ਵੇਖਾਂ ਨਾ ਭਾਲਾਂ

ਭਰੀਆਂ ਬੁਡਹਿਆਂ ਝਾਗਣ ਵੇਲੇ ਨਾ ਵੇਖਾਂ ਨਾ ਭਾਲਾਂ ਸਿਰ, ਸਰੋਟ ਤੇ ਦੱਬਦੇ ਅੰਦਰ ਆਪ ਵਨਜਾਲਾਂਂ ਮੈਂ ਭਾਂਬੜ ਵਿਚ ਬਲਦਾ ਜਾਵਾਂ, ਆਖਣ, ਬੱਲੀਏ ਫੁੱਲਾਂ ਵਰਗਾ ਹਾਸਾ ਛਿੜਕਣ, ਮੈਂ ਕੀ ਜਾਨਾਂ ਚਾਲਾਂ ਤੂੰ ਹੈਂ ਢੇਰ ਨਸੀਬਾਂ ਵਾਲੀ, ਗੱਲ ਮੇਰੀ ਨਾ ਪੁੱਛੇਂ ਮੇਰੇ ਲੇਖ, ਹਵਾਵਾਂ ਅੱਗੇ ਬੈਠ ਕੇ ਦੀਵਾ ਬਾਲਾਂ ਪਲ ਪਲ ਅਟਰਨ ਖੂਹ ਦੇ ਅੰਦਰ, ਪਲ ਪਲ ਆਵ ਨਨ ਅੱਖ ਨਿਮਾਣੀ ਕਿਵੇਂ ਝੱਲਿਆ ਨਿੱਜਵਾਂ ਵਾਲਿਆਂ ਮਾਹਲਾਂ ਤੋ ਪੜਵਾ ਦੇ ਬੱਲੇ ਵਾਂਗੂੰ ਹਰ ਪਾਸੇ ਉੱਡ ਜਾਵੇਂ ਮੇਰੀਆਂ ਮਸ਼ਕਾਂ ਕਿਸ ਛੱਡੀਆਂ ਨੀਂ ਤੇਰੇ ਦੁੱਖ ਦੀਆਂ ਜਾਲਾਂ ਮੈਨੂੰ ਖਾਵਣ ਦੌੜੇ ਆਉਣ ਕੀੜੇ, ਤੇ ਮਛਿਆਂਂ ਅਪਣਾ ਮਾਸ ਮੈਂ ਕਿਹਨੂੰ ਪਾਵਾਂ, ਕਿਨਹੂ ਕਿਹਨੂੰ ਟਾਲ਼ਾਂ

See this page in:   Roman    ਗੁਰਮੁਖੀ    شاہ مُکھی
ਵਜ਼ੀਰ ਆਗ਼ਾ Picture

ਵਜ਼ੀਰ ਆਗ਼ਾ ਬੁਨਿਆਦੀ ਤੌਰਤੇ ਇਕ ਉਰਦੂ ਸ਼ਾਇਰ ਤੇ ਨਕਾਦ ਸਨ। ਆਪ ਦਾ ਤਾਅਲੁੱਕ ਸਰਗੋਧਾ ਤੋਂ ਸੀ। ...

ਵਜ਼ੀਰ ਆਗ਼ਾ ਦੀ ਹੋਰ ਕਵਿਤਾ