ਸ਼ਾਮਾਂ ਪੁੱਛਿਆ ਦਿਣ ਚੜ੍ਹਦਾ ਏ

ਸ਼ਾਮਾਂ ਪੁੱਛਿਆ ਦਿਣ ਚੜ੍ਹਦਾ ਏ
ਫ਼ਜਰਾਂ ਦੱਸਿਆ ਦਿਣ ਚੜ੍ਹਦਾ ਏ

ਮੇਰੇ ਵਰਗੀ ਰਾਤ ਜੇ ਹੋਵੇ
ਤੇਰੇ ਰੰਗਾ ਦੇਣਾ ਚੜ੍ਹਦਾ ਏ

ਊਦ ਲੀ ਲਾਹਮੇ ਸ਼ਾਮ ਕੀ ਹੋਣੀ
ਓਥੇ ਦੂਜਾ ਦੇਣਾ ਚੜ੍ਹਦਾ ਏ

ਮੱਕਿਓਂ ਚਾਨਣ ਟੁਰਦਾ ਏ ਤੇ
ਕੁਰਬਲ ਮੁੜ ਜਾ ਦੇਣਾ ਚੜ੍ਹਦਾ ਏ

ਲੋਕਾਂ ਭਾਣੇ ਚਾਕ ਏ ਰਾਂਝਾ
ਮੇਰੇ ਭਾ ਦਾ ਦੇਣਾ ਚੜ੍ਹਦਾ ਏ

ਜਿਥੇ ਰਾਤ ਹਨੇਰਾ ਸਿੱਕੇ
ਝੁਕਦਾ ਝੁਕਦਾ ਦੇਣਾ ਚੜ੍ਹਦਾ ਏ

ਸ਼ੁਕਰ ਏ ਅੱਜ ਵੀ ਮੇਰੇ ਪਿੰਡ ਉੱਚ
ਥੋੜਾ ਬਹੁਤਾ ਦੇਣਾ ਚੜ੍ਹਦਾ ਏ

ਨਿੱਤ ਰੰਗਦਾ ਏ ਰਾਤ ਲਲਾਰੀ
ਨਿੱਤ ਇਕ ਸੱਜਰਾ ਦੇਣਾ ਚੜ੍ਹਦਾ ਏ

ਕਿੱਥੇ ਸ਼ਾਮ ਸੁਹਾਗਣ ਹੁੰਦੀ
ਕਿੱਥੇ ਮੁੜ ਆ ਦੇਣਾ ਚੜ੍ਹਦਾ ਏ

ਵੇਹੜਾ ਹਿੱਕ ਤੇ ਹਿਕੁ ਘਰ ਪ੍ਰ
ਵੱਖਰਾ ਵੱਖਰਾ ਦੇਣਾ ਚੜ੍ਹਦਾ ਏ

ਰਾਤ ਸੌਵੇਂ ਜੇ ਰੱਜ ਕੇ ਨਾਸਿਰ
ਸੁਫ਼ਨੇ ਵਰਗਾ ਦੇਣਾ ਚੜ੍ਹਦਾ ਏ