ਰਾਏ ਮੁਹੰਮਦ ਖ਼ਾਨ ਨਾਸਿਰ
1959 –

ਰਾਏ ਮੁਹੰਮਦ ਖ਼ਾਨ ਨਾਸਿਰ

ਰਾਏ ਮੁਹੰਮਦ ਖ਼ਾਨ ਨਾਸਿਰ

ਰਾਏ ਮੁਹੰਮਦ ਖ਼ਾਨ ਨਾਸਿਰ ਦਾ ਤਾਅਲੁੱਕ ਨਨਕਾਣਾ ਸਾਹਿਬ ਤੋਂ ਹੈ। ਆਪ ਦਾ ਸ਼ੁਮਾਰ ਪੰਜਾਬੀ ਸ਼ਾਇਰੀ ਦੀ ਨਵੀਂ ਰੀਤ ਨੂੰ ਸਾਂਭਣ ਆਲੇ ਸ਼ਾਇਰਾਂ ਵਿਚ ਹੁੰਦਾ ਏ। ਆਪ ਨੇ ਇਬਤਦਾਈ ਤਾਲੀਮ ਐਚੀਸਨ ਕਾਲਜ ਲਾਹੌਰ ਤੋਂ ਹਾਸਲ ਕੀਤੀ ਪਰ ਧਰਤੀ ਨਾਲ਼ ਅਪਣਾ ਰਿਸ਼ਤਾ ਟੁੱਟਣ ਨਾ ਦਿੱਤਾ। ਆਪ ਦੀ ਸ਼ਾਇਰੀ ਦੀਆਂ ਅਜੇ ਤੀਕਰ ਤਿੰਨ ਕਿਤਾਬਾਂ ਹਰਖ, ਹਿਡਕ ਤੇ ਹੇਤ ਦੇ ਸਿਰਨਾਵਿਆਂ ਨਾਲ਼ ਛਪ ਚੁੱਕੀਆਂ ਨੇਂ।

ਰਾਏ ਮੁਹੰਮਦ ਖ਼ਾਨ ਨਾਸਿਰ ਕਵਿਤਾ

ਗ਼ਜ਼ਲਾਂ

ਨਜ਼ਮਾਂ