ਰਦਾ ਮੇਰ

ਰਦਾ ਮੇਰ

ਰਦਾ ਮੇਰ

ਰਦਾ ਮੇਰ ਪੰਜਾਬੀ ਦੀਆਂ ਉੱਭਰਦੀਆਂ ਹੋਇਆਂ ਸ਼ਾਇਰਾ ਨੇਂ।ਆਪ ਦਾ ਤਾਅਲੁੱਕ ਸਾਹੀਵਾਲ ਤੋਂ ਹੈ ਤੇ ਅੱਜ ਕੱਲ੍ਹ ਲਾਹੌਰ ਵੱਸ ਰਹੀਆਂ ਹੋ। ਆਪ ਪੇਸ਼ੇ ਦੇ ਲਿਹਾਜ਼ ਨਾਲ਼ ਫ਼ਿਜ਼ੀਕਲ ਥਰਾਪੀ ਦੀਆਂ ਡਾਕਟਰ ਹੋ। ਆਪ ਦੀ ਸ਼ਾਇਰੀ ਦਾ ਵੱਡਾ ਮੋਜ਼ੂਅ ਸਦੀਆਂ ਤੋਂ ਪੱਦਰ ਸ਼ਾਹੀ ਮੁਆਸ਼ਰੇ ਵਿਚ ਰਹਿੰਦੀ ਔਰਤ ਏ।

ਰਦਾ ਮੇਰ ਕਵਿਤਾ

ਗ਼ਜ਼ਲਾਂ

ਨਜ਼ਮਾਂ