![ਹੁਸੈਨ ਸਹਿਰ](/images/poets/hussain-sehar.webp?1695041458)
ਹੁਸੈਨ ਸਹਿਰ
![ਹੁਸੈਨ ਸਹਿਰ](/images/poets/hussain-sehar.webp?1695041458)
ਪੰਜਾਬੀ ਸ਼ਾਇਰ ਹੁਸੈਨ ਸਹਿਰ ਦਾ ਤਾਅਲੁੱਕ ਰਾਵਲਪਿੰਡੀ ਪੰਜਾਬ ਪਾਕਿਸਤਾਨ ਤੋਂ ਸੀ। ਆਪ ਪੰਜਾਬੀ ਤੇ ਉਰਦੂ ਦੋਹਾਂ ਜ਼ਬਾਨਾਂ ਦੇ ਸ਼ਾਇਰ ਸਨ। ਆਪ ਦੀ ਪੰਜਾਬੀ ਦੀ ਲਿਖਤ ਧੁੱਪਾਂ ਛਾਂਵਾਂ ਦੇ ਸਿਰਨਾਵੇਂ ਹੇਠ ਛਪੀ।