ਇਕਬਾਲ ਸ਼ੈਦਾ

ਇਕਬਾਲ ਸ਼ੈਦਾ

ਇਕਬਾਲ ਸ਼ੈਦਾ

ਇਕਬਾਲ ਸ਼ੈਦਾ ਦੀ ਸ਼ਾਇਰੀ ਰਾ ਅੰਗ ਪੰਜਾਬੀ ਦੇ ਦੂਜੇ ਸ਼ਾਇਰਾਂ ਨਾਲੋਂ ਵੱਖਰਾ ਤੇ ਨੁਕੀਲਾ ਏ, ਉਹ ਪੱਕੀ ਪੀਡ਼ੀ ਗੱਲ ਕਰਦੇ ਨੇਂ ਤੇ ਹਯਾਤੀ ਦੇ ਤਜਰਬੇ ਜਿਹੜੇ ਉਨ੍ਹਾਂ ਦੀ ਹੱਡਬੀਤੀ ਲਗਦੇ ਨੇਂ ਆਪਣੇ ਅੱਖਰਾਂ ਵਿਚ ਗੂੜ੍ਹੇ ਰੰਗਾਂ ਵਾਂਗੂੰ ਖਲ੍ਹਾਰ ਦਿੰਦੇ ਨੇਂ। ਉਨ੍ਹਾਂ ਸੋਚ ਸਮੁੰਦਰ ਵਿਚੋਂ ਜਿਹੜੇ ਮੋਤੀ ਚੁਣੇ ਨੇਂ ਉਨ੍ਹਾਂ ਦੀ ਲਿਸ਼ਕ ਆਪਣੀ ਵਡਿਆਈ ਲਈ ਕਿਸੇ ਦੀ ਮੁਹਤਾਜ ਨਹੀਂ । ਉਹ ਇਕ ਹੰਢੇ ਵਰਤੇ ਹੋਏ ਸ਼ਾਇਰ ਨੇਂ ਉਨ੍ਹਾਂ ਦੇ ਕਲਾਮ ਵਿਚ ਸਾਰੇ ਈ ਰਸ ਨੇਂ ।

ਇਕਬਾਲ ਸ਼ੈਦਾ ਕਵਿਤਾ

ਗ਼ਜ਼ਲਾਂ

ਨਾਤਾਂ

ਨਜ਼ਮਾਂ