ਇਰਸ਼ਾਦ ਸੰਧੂ

ਇਰਸ਼ਾਦ ਸੰਧੂਇਰਸ਼ਾਦ ਸੰਧੂ ਦਾ ਸ਼ੁਮਾਰ ਮੰਨੇ ਪਰ ਮੰਨੇ ਪੰਜਾਬੀ ਸ਼ਾਇਰਾਂ ਚ ਹੁੰਦਾ ਏ। ਆਪ ਦਾ ਤਾਅਲੁੱਕ ਚਾਹਲ ਨਵ ਕੰਙਣ ਪਰ, ਤਹਿਸੀਲ ਚੁਣੀਆਂ ਜ਼ਿਲ੍ਹਾ ਕਸੂਰ ਤੋਂ ਹੈ। ਪੇਸ਼ੇ ਦੇ ਲਿਹਾਜ਼ ਨਾਲ਼ ਆਪ ਇਕ ਉਸਤਾਦ ਓ ਤੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨਾਲ਼ ਜੁੜੇ ਓ। ਅਜੇ ਤੱਕ ਆਪ ਦੀ ਸ਼ਾਇਰੀ ਦੀਆਂ ਸੱਤ ਕਿਤਾਬਾਂ ਛੁਪ ਚੁੱਕੀਆਂ ਨੇਂ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ

ਨਜ਼ਮਾਂ