ਨੂਰ ਮੁਹੰਮਦ ਨੂਰ
1954 –

ਨੂਰ ਮੁਹੰਮਦ ਨੂਰ

ਨੂਰ ਮੁਹੰਮਦ ਨੂਰ

ਨੂਰ ਮੁਹੰਮਦ ਨੂਰ ਦਾ ਸ਼ੁਮਾਰ ਪੰਜਾਬੀ ਜ਼ਬਾਨ ਦੇ ਉਚੇਚੇ ਸ਼ਾਇਰਾਂ ਵਿਚ ਹੁੰਦਾ ਏ। ਆਪ ਦਾ ਤਾਅਲੁੱਕ ਮਲੇਰ ਕੋਟ ਜ਼ਿਲ੍ਹਾ ਸੰਗਰੂਰ ਦੇ ਇਲਾਕੇ ਕਿਲ੍ਹਾ ਰਹਿਮਤ ਗੜ੍ਹ ਨਾਲ਼ ਸੀ। ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ। ਆਪ ਦੀ ਅਦਬੀ ਕਾਮਤ ਦਾ ਐਤਰਾਫ਼ ਚੜ੍ਹਦੇ ਪੰਜਾਬ ਵੱਲ ਵੀ ਕੀਤਾ ਗਿਆ ਤੇ ਆਪ ਨੂੰ ਬਾਬਾਏ ਪੰਜਾਬੀ ਅਦਬੀ ਐਵਾਰਡ ਨਾਲੇ ਲਹਿਰਾਂ ਅਦਬੀ ਐਵਾਰਡ (ਲਾਹੌਰ, ਪਾਕਿਸਤਾਨ) ਨਾਲ਼ ਨਿਵਾਜ਼ਿਆ ਗਿਆ।

ਨੂਰ ਮੁਹੰਮਦ ਨੂਰ ਕਵਿਤਾ

ਗ਼ਜ਼ਲਾਂ