ਬੁੱਲ੍ਹੇ ਸ਼ਾਹ
1680 – 1757

ਬੁੱਲ੍ਹੇ ਸ਼ਾਹ

ਬੁੱਲ੍ਹੇ ਸ਼ਾਹ

ਬੁਲ੍ਹੇ ਸ਼ਾਹ (੧੬੮੦-੧੭੫੭) ਪੰਜਾਬੀ ਦੇ ਸੂਫ਼ੀ ਸ਼ਾਇਰਾਂ ਵਿਚੋਂ ਇਕ ਵੱਡੇ ਸ਼ਾਇਰ ਨੇਂ- ਬਾਬਾ ਬੁਲ੍ਹੇ ਸ਼ਾਹ ਕਸੂਰ ਦੇ ਸੱਯਦ ਘਰਾਣੇ ਵਿਚ ਪੈਦਾ ਹੋਏ, ਉਨ੍ਹਾਂ ਦੇ ਵਾਲਿਦ ਦਾ ਤਾਅਲੁੱਕ ਉੱਚ ਗੀਲਾਨੀਆਂ ਤੋਂ ਸੀ ਤੇ ਰੋਜ਼ਗਾਰ ਲਈ ਉਹ ਕਸੂਰ ਆ ਵਸੇ- ਸੱਯਦ ਖ਼ਾਨਦਾਨ ਤੋਂ ਤਾਅਲੁੱਕ ਰੱਖਦਿਆਂ ਹੋਇਆਂ ਵੀ ਉਨ੍ਹਾਂ ਨੇ ਇਕ ਆਰਾਈਂ ਬਜ਼ੁਰਗ ਸ਼ਾਹ ਇਨਾਇਤ ਦੀ ਬੈਤ ਕੀਤੀ ਤੇ ਕਾਦਰੀ ਸਿਲਸਿਲੇ ਨਾਲ਼ ਜੜ ਗਏ- ਓਹਨਾਂ ਦਾ ਬਹੁਤਾ ਕਲਾਮ ਕਾਫ਼ੀਆਂ ਦੀ ਸੂਰਤ ਵਿਚ ਏ ਪਰ ਓਹਨਾਂ ਸ਼ਾਇਰੀ ਦੀਆਂ ਦੂਸਰਿਆਂ ਕਿਸਮਾਂ ਸੀ ਹਰਫ਼ੀ ਤੇ ਬਾਰਾ ਮਾਹ ਵਿਚ ਵੀ ਤਬਾ ਆਜ਼ਮਾਈ ਕੀਤੀ- ਬੁਲ੍ਹੇ ਸ਼ਾਹ ਆਪਣੇ ਦਬੰਗ ਲਹਿਜੇ ਪਾਰੋਂ ਮਸ਼ਹੂਰ ਨੇਂ ਤੇ ਮੁਆਸ਼ਰੇ ਦੀ ਕਦਾਮਤ ਪ੍ਰਸਤੀ ਤੇ ਬੁਨਿਆਦ ਪ੍ਰਸਤੀ ਦੇ ਸਖ਼ਤ ਮੁਖ਼ਾਲਿਫ਼ ਨੇਂ-

ਬੁੱਲ੍ਹੇ ਸ਼ਾਹ ਕਵਿਤਾ

ਕਾਫ਼ੀਆਂ