ਆਦਮੀ

ਆਦਮੀ ਬਾਰੇ ਪੰਜਾਬੀ ਕਵਿਤਾ

 • ਜਸਵਿੰਦਰ

  ਗਰਦਿਸ਼ ਚ ਕਾਇਨਾਤ ਹੈ, ਤਾਰੇ ਨੇ ਆਰਾ ਮੰਮ
  ਹੁੰਦਿਆਂ ਮਹਾਨ ਆਖ਼ਿਰ ਨਮਾਨਿਆਂਂ

 • ਅਖ਼ਤਰ ਹੁਸੈਨ ਅਖ਼ਤਰ

  ਵਿਚੋਂ ਡਾਹਡਾ ਡੋਲਿਆ ਹੋਇਆ, ਉੱਤੋਂ ਏ ਮਸਰੂਰ
  ਅੱਜ ਦਾ ਬਣਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ

 • ਤਜੱਮਲ ਕਲੀਮ

  बदलां वांग नें गजदे बंदे
  वसन कसरां इज दे बंदे

 • ਅਲੀ ਅਰਮਾਨ

  बंदा हूँ दा मतलब क्या ए, हुस्न रौंदा मतलब क्या ए
  इक सफ़िने ने ईहा गुल दसी, जागन सून दा मतलब क्या ए

 • ਵਾਰਿਸ ਸ਼ਾਹ

  ਜੋ ਕੁ ਏਸ ਜਹਾਨ ਤੇ ਆਦਮੀ ਹੈ, ਰੋਂਦਾ ਮਰੇਗਾ ਉਮਰ ਤੇ ਝੂਰਦਾ ਈ
  ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ਼ ਨਿਭਦੀ, ਇਹ ਜ਼ਿੰਦਗੀ ਨੈਸ਼ ਜ਼ਨਬੂਰ ਦਾ ਈ

 • ਬਾਬਾ ਨਜਮੀ

  ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,
  ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ

 • ਆਸਿਫ਼

  ਜਿਹੜਾ ਅੱਜ ਅਸਮਾਨ ਨੂੰ ਛੂਵੇ
  ਇਹ ਇਨਸਾਨ ਸੀ ਗ਼ਾਰਾਂ ਦੇ ਵਿਚ

 • ਸਲੀਮ ਕਾਸ਼ਰ

  ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ
  ਅੱਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ

 • ਆਰਿਫ਼ ਅਬਦਾਲਮਤੀਨ

  ਮੈਂ ਜਿਸ ਲੋਕ ਭਲਾਈ ਖ਼ਾਤਿਰ ਅਪਣਾ ਆਪ ਉਜਾੜ ਲਿਆ
  ਇਸ ਜੱਗ ਦੇ ਲੋਕਾਂ ਨੇ ਮੈਨੂੰ ਨੇਜ਼ੇ ਅਤੇ ਚਾੜ੍ਹ ਲਿਆ

 • ਗੁਰਨਾਮ ਸ਼ਰਨ ਗੱਲ

  ਨਜ਼ਾਰੇ ਕੁਦਰਤੀ ਜਿਸ ਸ਼ਖ਼ਸ ਤੇ ਜਾਦੂ ਨਹੀਂ ਕਰਦੇ
  ਅਜਿਹੇ ਆਦਮੀ ਨੂੰ ਆਨ ਕੇ ਨਹੀਂ ਮਲਦੀਦ

 • ਬੁਸ਼ਰਾ ਨਾਜ਼

  ਹਰ ਬੰਦੇ ਦੇ ਜ਼ਿਹਨ ਚਿ ਦੂਜੇ ਬੰਦੇ ਲਈ
  ਪੁੱਠੀ ਸਿੱਧੀ ਚਾਲ ਏ ਅੱਜ ਕੱਲ੍ਹ ਹੈਰਤ ਹੈ