ਨਸੀਰ ਬਲੋਚ
1956 – 2021

ਨਸੀਰ ਬਲੋਚ

ਨਸੀਰ ਬਲੋਚ

ਨਸੀਰ ਬਲੋਚ ਦਾ ਤਾਅਲੁੱਕ ਚੁੱਕ 592 ਗ ਬ ਤਾਨਦਲਿਆਨਵਾਲਾ ਜ਼ਿਲ੍ਹਾ ਫ਼ੈਸਲਾਬਾਦ ਤੋਂ ਸੀ ਤੇ ਪੇਸ਼ੇ ਦੇ ਲਿਹਾਜ਼ ਨਾਲ਼ ਆਪ ਇਕ ਉਸਤਾਦ ਸਨ। ਆਪ ਨੇਂ ਉਰਦੂ ਤੇ ਪੰਜਾਬੀ ਦੋਹਾਂ ਜ਼ਬਾਨਾਂ ਨੂੰ ਆਪਣੇ ਸ਼ਿਅਰੀ ਇਜ਼ਹਾਰ ਦਾ ਜ਼ਰੀਆ ਬਣਾਇਆ।

ਨਸੀਰ ਬਲੋਚ ਕਵਿਤਾ

ਗ਼ਜ਼ਲਾਂ

ਨਜ਼ਮਾਂ