ਸ਼ਰੀਫ਼ ਕੁੰਜਾਹੀ
1914 – 2007

ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ ਪੰਜਾਬੀ ਦੇ ਇਕ ਉਚੇਚੇ ਲਖੀਕ ਤੇ ਸ਼ਾਇਰ ਸਨ, ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਸਭ ਤੋਂ ਪਹਿਲੇ ਉਸਤਾਦ ਸਨ- ਆਪ ਦੀ ਪੰਜਾਬੀ ਜ਼ਬਾਨ ਲਈ ਬਹੁਤ ਖ਼ਿਦਮਾਤ ਨੇਂ- ਆਪ ਨੇ ਸ਼ਾਇਰੀ ਦੇ ਨਾਲ਼ ਨਾਲ਼ ਨਸਰ ਨਿਗਾਰੀ ਵੀ ਕੀਤੀ ਤੇ ਪੰਜਾਬੀ ਜ਼ਬਾਨ ਵ ਬਿਆਨ ਵਾਸਤੇ ਭਰਵਾਂ ਕੰਮ ਕੀਤਾ-

ਸ਼ਰੀਫ਼ ਕੁੰਜਾਹੀ ਕਵਿਤਾ

ਗ਼ਜ਼ਲਾਂ

ਨਜ਼ਮਾਂ