ਰੱਬ ਬਾਰੇ ਪੰਜਾਬੀ ਅਖਾਣ

ਵਿਸ਼ਾ

ਅੱਲ੍ਹਾ ਅੱਲ੍ਹਾ ਕਿਹੋ ਤੇ ਸਦਾ ਰਾਜ਼ੀ ਰਹੋ

ਅੱਲ੍ਹਾ ਅੱਲ੍ਹਾ ਖ਼ੈਰ ਸੁਲਾ

ਅੱਲ੍ਹਾ ਯਾਰ ਤੇ ਬੇੜੇ ਪਾਰ

ਤਿੰਨ ਗੁਨਾਹ ਮੇਰਾ ਰੱਬ ਚਾ ਬਖ਼ਸ਼ੇ, ਚੌਥਾ ਬਖ਼ਸ਼ੇਂ ਤੋਂ

ਤਿੰਨ ਗੁਨਾਹ ਖ਼ੁਦਾ ਵੀ ਬਖ਼ਸ਼ ਦਿੰਦਾ ਏ

ਬਾਕੀ ਅੱਲ੍ਹਾ ਦਾ ਨਾਂ

ਰਾਂਝਾ ਸਭ ਦਾ ਸਾਂਝਾ

ਰੱਬ ਵੀ ਭਰੇਆਂ ਨੂੰ ਹੀ ਭਰਦਾ ਏ