ਸੱਚ

ਸੱਚ ਬਾਰੇ ਪੰਜਾਬੀ ਅਖਾਣ

  • ਸੱਚ

    ਆਪਣੇ ਡਨਡਾਂ ਦਾ ਜ਼ੋਰ ਈ ਕੰਮ ਆਂਦਾ ਏ

  • ਸੱਚ

    ਝਤਿ ਪਈ ਤੇ ਮੱਤ ਗਈ

  • ਸੱਚ

    ਪਿਟੇ ਕਾਰਨ ਆਪਣੇ, ਮੈਂ ਚੱਕੀ ਪੀਹਾਂ

  • ਸੱਚ

    ਪੇਟ ਸਭ ਕੁਝ ਕਰਾਉਂਦਾ ਹੈ

  • ਸੱਚ

    ਬਦੀ ਨਹੀਂ ਲੁਕਦੀ, ਭਾਵੇਂ ਸੱਤਵੀਂ ਅੰਦਰ ਵੜ ਕੇ ਕਰੀਏ

  • ਸੱਚ

    ਬਾਰ੍ਹੀਂ ਵਰ੍ਹੀਂ ਕਾਂ ਬੋਲਿਆ, ਇਸ ਫ਼ਿਰ ਵੀ ਆਖਿਆ ਕਾਂ

  • ਸੱਚ

    ਬੰਦੂਕ ਖ਼ਾਲੀ ਵੀ ਹੋਵੇ, ਤਾਂ ਵਿੱਤ ਵੀ ਦੋ ਆਦਮੀ ਡਰਦੇ ਹਨ

  • ਸੱਚ

    ਸੱਚ ਕਹੋ ਤੇ ਪਰ੍ਹਾਂ ਹੋ ਕੇ ਬੋਹ