ਕੱਚਾ

ਕੱਚਾ ਬਾਰੇ ਪੰਜਾਬੀ ਅਖਾਣ

  • ਕੱਚਾ

    ਅੱਗ ਲੇਨ ਆਈ ਤੇ ਘਰ ਵਾਲੀ ਬਣ ਬੈਠੀ

  • ਕੱਚਾ

    ਆਂਡੇ ਕਿੱਥੇ ਤੇ ਕੜ ਕੜ ਕਿੱਥੇ

  • ਕੱਚਾ

    ਚਾਰ ਦਿਨਾਂ ਦੀ ਚਾਂਦੀ ਮੁੜ ਹਨੇਰੀ ਰਾਤ

  • ਕੱਚਾ

    ਚਾਰ ਦਿਹਾੜੇ ਸ਼ੌਕ ਦੇ ਮੁੜ ਉਹੋ ਕੁੱਤੇ ਭੌਂਕਦੇ

  • ਕੱਚਾ

    ਚਾਰ ਰਕਅਤ ਨਮਾਜ਼ ਹਨੇਰਾ, ਜੋ ਹਾਲ ਅਗਲੀਆਂ ਦਾ ਸੋਈ ਮੇਰਾ

  • ਕੱਚਾ

    ਚੁਰਾ‎ਗ਼ ਥੱਲੇ ਹਨੇਰਾ

  • ਕੱਚਾ

    ਤਰਸਦੀ ਨੇ ਦਿੱਤਾ, ਵਿਲਕਦੀ ਨੇ ਖਾਦਾ, ਨਾ ਜੀਭ ਜਲੀ ਨਾ ਸੁਆਦ ਆਇਆ

  • ਕੱਚਾ

    ਤਰੁੱਟੀ ਤੇ ਕੱਖ ਨਾ ਰੱਖਣਾ

  • ਕੱਚਾ

    ਤਲਵਾਰ ਕਿਸੇ ਦੀ ਮਿੱਤਰ ਨਹੀਂ

  • ਕੱਚਾ

    ਤਲ਼ੀ ਤੇ ਆਇਆ, ਗਲੀ ਚ ਮੁਕਾਇਆ

  • ਕੱਚਾ

    ਤਲ਼ੀ ਤੇ ਘੁੱਦਾ, ਗਲੀ ਤੇ ਖਾਦਾ

  • ਕੱਚਾ

    ਤਿੰਨ ਤੋਰਾ, ਗੱਲ ਵਿਚ ਫਾਹ

  • ਕੱਚਾ

    ਤਿੰਨਾਂ ਚੋਂ ਨਾ ਤੇਰਾਂ ਚੋਂ

  • ਕੱਚਾ

    ਤਿੱਤਰ ਕਿਸੇ ਦੇ ਨਾ ਮਿੱਤਰ

  • ਕੱਚਾ

    ਤਿੱਤਰ ਦੇ ਮੂੰਹ ਲੱਛਮੀ

  • ਕੱਚਾ

    ਤਿੱਤਰ ਹੈ ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ

  • ਕੱਚਾ

    ਤੁਰ ਡੀਆਂ ਨੂੰ ਵੀ ਜ਼ੁਕਾਮ ਲੱਗ ਪਿਆ ਹੈ

  • ਕੱਚਾ

    ਤੁੰਮੇ ਦਾ ਤਰਬੂਜ਼ ਕੋਈ ਨਹੀਂ ਬਣਦਾ, ਭਾਵੇਂ ਲੈ ਮੱਕੇ ਨੂੰ ਜਾਈਏ

  • ਕੱਚਾ

    ਤੰਦ ਨਹੀਂ ਤਾਣੀ ਹੀ ਵਿਗੜੀ ਹੋਈ ਏ

  • ਕੱਚਾ

    ਤੰਦ ਨਾ ਫੁੱਟੀ, ਤਾਣੀ ਫੁੱਟੀ

  • ਕੱਚਾ

    ਤੱਤੇ ਤੋਏ ਤੇ ਘੀਸੀ ਕਰੇ ਤਾਂ ਵੀ ਨਾ ਮੰਨਣਾ

  • ਕੱਚਾ

    ਤੱਤੇ ਪਾਣੀ ਨਾਲ਼ ਘਰ ਨਹੀਂ ਸੜਦਾ

  • ਕੱਚਾ

    ਪਠਾਣ ਦਾ ਪੁੱਤ, ਕਦੀ ਜਿੰਨ ਕਦੀ ਭੂਤ

  • ਕੱਚਾ

    ਪਰਛਾਵੇਂ ਨਾਲ਼ ਤੇ ਟੁਰ ਪੈਂਦੇ ਨੇਂ ਹੱਥ ਨਹੀਂ ਆਉਂਦੇ

  • ਕੱਚਾ

    ਪਰਛਾਵੇਂ ਹੱਥ ਨਹੀਂ ਆਉਂਦੇ

  • ਕੱਚਾ

    ਪੇਟ ਨਾ ਪਿਆਂ ਰੋਟੀਆਂ, ਸਭੇ ਗੱਲਾਂ ਖੋਟੀਆਂ

  • ਕੱਚਾ

    ਪੋਹ ਦੀ ਖੇਤੀ, ਭੁੱਖ ਤੇ ਕਾਲ਼, ਬਡ਼ੇ ਦਾ ਪੁੱਤ, ਲੋਕਾਂ ਦਾ ਜੰਜਾਲ਼

  • ਕੱਚਾ

    ਪੜ੍ਹਿਆ ਨਹੀਂ ਪਾ, ਤੇ ਬਣ ਬੈਠਾ ਉਲਮਾ

  • ਕੱਚਾ

    ਪੜ੍ਹਿਆ ਨਾ ਲਿਖਿਆ, ਨਾਉਂ ਮੁਹੰਮਦ ਫ਼ਾਜ਼ਲ

  • ਕੱਚਾ

    ਪੜ੍ਹੇ ਨਾ ਲਿਕੱਹੇ, ਨਾਂ ਵਿੱਦਿਆ ਸਾਗਰ

  • ਕੱਚਾ

    ਪੱਖੀ ਵਾਲਿਆਂ ਦੀ ਕਹੀਂ ਜਾ

  • ਕੱਚਾ

    ਪੱਖੀ ਵਾਸਾਂ ਦੀ ਕੀ ਦੇਸ

  • ਕੱਚਾ

    ਫੜਿਆ ਸੀ ਚੋਰ ਤੇ ਨਿਕਲ ਆਇਆ ਜੁਲਾਹ

  • ਕੱਚਾ

    ਫੱਟਾ ਪਹਾੜ ਤੇ ਨੱਕ ਉਠਾ ਚੂਹਾ

  • ਕੱਚਾ

    ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ ਹੈ

  • ਕੱਚਾ

    ਬਾਬਲ ਡੋਲੇ ਪਈਆਂ ਕੱਢ ਲਏ

  • ਕੱਚਾ

    ਬਾਬਲ ਬਾਬਲਾ ਕਹਾਈ, ਇਕੋ ਡੰਗ ਹੰਢਾਈ

  • ਕੱਚਾ

    ਬਾਬਲ ਮੇਰੇ ਚੋਲਾ ਦਿੱਤਾ, ਸਾਹ ਲਵਾਂ ਤੇ ਪਾਟੇ

  • ਕੱਚਾ

    ਬਾਰ੍ਹੀਂ ਕੋਹੀਂ ਬੋਲੀ ਬਦਲ ਜਾਂਦੀ ਏ

  • ਕੱਚਾ

    ਬਾਲੇ ਕੋਈ ਤੇ ਸਕੇ ਕੋਈ

  • ਕੱਚਾ

    ਬਾਸੀ ਫੁੱਲਾਂ ਦੀ ਬਾਸ ਕੀ ਤੇ ਦੂਰ ਗਿਆਂ ਦੀ ਆਸ ਕੀ

  • ਕੱਚਾ

    ਬਿਠਾ ਪਿਆ ਉਹ ਸੁਣਾ ਜਿਹੜਾ ਕਣ ਚੈਰੀ ਰੱਖੇ