ਸਲਾਹ

ਸਲਾਹ ਬਾਰੇ ਪੰਜਾਬੀ ਅਖਾਣ

  • ਸਲਾਹ

    ਇਟਾਂ ਨਾਲ਼ ਪਕੌੜੇ ਨਈਂ ਖਾਈ ਦੇ

  • ਸਲਾਹ

    ਉਡੀਕ ਨਾਲੋਂ ਕਾਹਲ਼ ਚੰਗੀ

  • ਸਲਾਹ

    ਕਾਵਾਂ ਟੋਲੀ ਇਕੋ ਬੋਲੀ

  • ਸਲਾਹ

    ਜਾਗਦੇ ਦਾ ਲੱਖ, ਸੁੱਤੇ ਦਾ ਕੱਖ

  • ਸਲਾਹ

    ਤਣ ਦੇ, ਮਨ ਲੈ

  • ਸਲਾਹ

    ਤਲਵਾਰ ਥੱਲੇ ਦਮ ਤਾਂ ਲਾਂ

  • ਸਲਾਹ

    ਨੈਣ ਮਿਲਾ ਕੇ ਕਦੇ ਚੀਨ ਨਈਂ ਮਿਲਦਾ

  • ਸਲਾਹ

    ਬਣ ਸੇਵਾ ਨਈਂ ਮੇਵਾ

  • ਸਲਾਹ

    ਬਾਤ ਬਦਲੀ ਸਾਖ ਬਦਲੀ

  • ਸਲਾਹ

    ਬਿਗਾਨਾ ਮਹਿਲ ਦੇਖ ਕੇ ਆਪਣੀ ਕੱਲੀ ਨਹੀਂ ਢਾਈ ਦੀ

  • ਸਲਾਹ

    ਬਿਗਾਨੀ ਚੋਪੜੀ ਦੇਖ ਨਾ ਤਰਸਾਵੇਂ ਜੀ

  • ਸਲਾਹ

    ਬਿਨ ਸੇਵਾ, ਮੇਵਾ ਨਹੀਂ

  • ਸਲਾਹ

    ਬੁਰੀਆਂ ਨਾਲ਼ ਭਲਾ ਕਰਨਾ ਬੁਰਾ ਹੈ

  • ਸਲਾਹ

    ਬੁਰੇ ਦੀ ਬੁਰਾਈ ਕਨੂੰ ਬਚ

  • ਸਲਾਹ

    ਬੁਰੇ ਨਾਲ਼ ਨਾ ਰਲ਼, ਬੁਰਾ ਵੱਡਾਵੇ ਗਿੱਲ

  • ਸਲਾਹ

    ਬੁਲ੍ਹਿਆ ਤੈਨੂੰ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਕਹੀ ਜਾ

  • ਸਲਾਹ

    ਬੰਦੇ ਦੀ ਸ਼ਕਲ ਚੰਗੀ ਨਾਂ ਹੋਵੇ-ਏ-ਤੇ ਗੱਲ ਤੇ ਚੰਗੀ ਕਰਨੀ ਚਾਈਦੀ ਏ

  • ਸਲਾਹ

    ਮਾਰੋ ਗਿੱਟੇ, ਜਿਹੜਾ ਖੜ੍ਹਾ ਪੁੱਟੇ

  • ਸਲਾਹ

    ਮਿੱਠਾ ਬੋਲ ਤੇ ਮੋਤੀ ਰੋਲ਼

  • ਸਲਾਹ

    ਮੂੰਹ ਚੋਂ ਨਿੱਕਲੀ ਗੱਲ ਪਰਾਈ

  • ਸਲਾਹ

    ਮੱਤ ਦੇਣ ਵਾਲਾ ਮੰਦਾ ਤੇ ਹੱਥ ਦੇਣ ਵਾਲਾ ਚੰਗਾ

  • ਸਲਾਹ

    ਵਾਹ ਹੱਲ ਖਾ ਫਲ਼

  • ਸਲਾਹ

    ਵਿਹਲੇ ਤੋਂ ਵੰਗਾਰ ਭਲੀ

  • ਸਲਾਹ

    ਸੁਣੋ ਸਭ ਦੀ, ਕਰੋ ਆਪਣੀ

  • ਸਲਾਹ

    ਸੁੱਤੇ ਕੁੱਤੇ ਨੂੰ ਵੱਟਾ ਨਈਂ ਮਾਰੀ ਦਾ

  • ਸਲਾਹ

    ਸੇਵਾ ਨੂੰ ਮੇਵਾ ਏ

  • ਸਲਾਹ

    ਸੋ ਸਿਆਣੇ ਇਕੋ ਮੱਤ ਤੇ ਮੂਰਖ ਵੱਖੋ ਵੱਖ