-
ਮਰਨ ਜੀਵਨ
ਆਦਮੀ ਬੁਲਬੁਲਾ ਏ ਪਾਣੀ ਦਾ
-
ਮਰਨ ਜੀਵਨ
ਆਪ ਮੋਇਆਂ ਬਣ ਸੁਵਰਗ ਨਈਂ ਮਿਲਦੇ
-
ਮਰਨ ਜੀਵਨ
ਇਕ ਬੁੜ੍ਹਾਪਾ ਸੋ ਸਿਆਪਾ
-
ਮਰਨ ਜੀਵਨ
ਉਜੜੇ ਬਾਗ਼ਾਂ ਦੇ ਗਾ ਲੜ ਪਟਵਾਰੀ
-
ਮਰਨ ਜੀਵਨ
ਚਾਰ ਦਿਨਾਂ ਦਾ ਮੇਲਾ
-
ਮਰਨ ਜੀਵਨ
ਚਾਰ ਦਿਨਾਂ ਦਾ ਮੇਲਾ
-
ਮਰਨ ਜੀਵਨ
ਪਈ ਪਈ ਸੌ ਮੂਲੋਂ ਗਈ
-
ਮਰਨ ਜੀਵਨ
ਪੱਕੀ ਬੇਰੀ ਹੇਠਾਂ ਮਰਨਾ ਐਂ, ਨਹੀਂ ਤੇ ਮਰਨਾ ਈ ਨਹੀਂ
-
ਮਰਨ ਜੀਵਨ
ਬਾਬਾ ਨਾ ਚੁੱਲ੍ਹੇ ਅੱਗੇ ਨਾ ਧਰੇਕ ਨੀਚੇ
-
ਮਰਨ ਜੀਵਨ
ਬਾਬਾ ਮੋਇਆ, ਪੋਤਾ ਜੰਮਿਆ, ਟੱਬਰ ਊਡੇ ਦਾ ਓਡਾ
-
ਮਰਨ ਜੀਵਨ
ਬੰਦੇ ਦੀ ਮਰਨ ਪਿੱਛੋਂ ਸਾਰ ਆਉਂਦੀ ਹੈ
ਮਰਨ ਜੀਵਨ
ਮਰਨ ਜੀਵਨ ਬਾਰੇ ਪੰਜਾਬੀ ਅਖਾਣ