ਫੁੱਲ ਬਾਰੇ ਪੰਜਾਬੀ ਕਵਿਤਾ
-
ਤੂੰ ਆਵੇਂ ਤੇ ਜਾਵਣ ਖੱਲ
ਫੁੱਲ ਗੁਲਾਬ ਤੇ ਮੇਰਾ ਦਿਲ -
ਇਸ ਦੁਨੀਆਂ ਦੀ ਰੁਝੀ ਪੁੱਜੀ ਹਾਲਤ, ਵਾਂਗ ਇਸ ਬੂਟੇ
ਫੁੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸਦਾ ਬੋਰ -
दिल दियां गलां दिल विच रखीयाँ
की दसईए? ना जॉइन दसियायाँ -
तेरे बोहे अगे रुख के वंडां में
जय आखें तय ले आवां पिंड फु्ुलां दी -
लुट के सोहने, हरियां भरीयाँ बाग़ां नों
सेजां इत्ते फल सजाये लोकां ने -
ਫੁੱਲਾਂ ਦੀ ਫ਼ਿਤਰਤ ਏ ਖਿੜ ਖਿੜ ਹੱਸ ਪੈਣਾ
ਮਾਵਾਂ ਕੁੱਛੜ ਝੂਟੇ ਹਾਸੇ ਨਹੀਂ ਹੁੰਦੇ -
ਦਰਦਮੰਦਾਂ ਦਏ ਸੁਖ਼ਨ ਮੁਹੰਮਦ ਦੇਣ ਗਵਾਹੀ ਹਾਲੋਂ
ਜਿਸ ਪੱਲੇ ਫ਼ਲ ਬੱਧੇ ਹੋਵਣ, ਆਵੇ ਬਾਸ ਰੋ ਮਾਲੋਂ -
ਸੱਜਣਾਂ ਵੱਲੋਂ ਆਉਂਦੇ ਪੱਥਰ, ਕਾਸ਼ਰ ਫ੍ਫੱਲ ਹੀ ਲਗਦੇ ਮੈਨੂੰ,
ਮੈਂ ਕੋਈ 'ਮਨਸੂਰ', ਨਹੀਂ, ਜੋ, ਫੁੱਲਾਂ ਦੀ ਸੱਟ ਸਹਿ ਨਾ ਸਕਿਆ -
ਬਾਗ਼ ਵਿਚ ਜਦ ਕੱਲੀ ਨਈਂ ਲਗਦੀ
ਕੋਈ ਸ਼ੈ ਵੀ ਭਲੀ ਨਈਂ ਲਗਦੀ
-
ਇਹ ਕੌਣ ਆਿਆਜਧਿਏ ਆਇਆਂ ਮੁਸਕਰਾ ਪਿਆਨਾ
ਖੜੇ ਨੇਂ ਫੁੱਲ ਤੇ ਕਲੀਆਂ ਹਜ਼ਾਰਾਂ ਮੁਸਕਰਾ ਪਿਆਂ -
ਤੂੰ ਲਹਿਰਾਂਦੇ ਫਲ ਦੇ ਵਰਗੀ
ਤੇਰੇ ਸ਼ੋਖ਼ ਸ਼ਬਾਬ ਦੀ ਗੱਲ ਏ -
ਰੰਗਤ ਮਹਿਕ ਨਫ਼ਾਸਤ ਉਹਦੇ ਬੁੱਲ੍ਹਾਂ ਦੀ
ਐਸੀ ਤੇਸੀ ਕਰ ਦਿੰਦੀ ਆ ਫੁੱਲਾਂ ਦੀ -
ਮੇਰੇ ਕੋਲੋਂ ਪੁੱਛ ਉਸ ਆਬ ਹੀ ਅਤੀ ਦਾ
ਝੱਲਿਆ ਤੂੰ ਤੇ ਚੱਖੀ ਨਈਂ ਖੰਡ ਫ੍ਫੱੁਲਾਂ ਦੀ -
ਮੈਂ ਵੀ ਆਪਣੇ ਸੱਜਣਾਂ ਅਤੇ ਫਲਾਂ ਦਾ ਮੀਂਹ ਪਾਉਂਦਾ
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ -
ਹੱਕ ਨਾ ਮੰਗੂ ਗ਼ਾਸਿਬ ਕੋਲੋਂ ਨਰਮੀ ਨਾਲ਼
ਫੁੱਲਾਂ ਨਾਲ਼ ਕਦੀ ਵੀ ਪੱਥਰ ਭੱਜਦੇ ਨਈਂ