ਦਿਲ ਬਾਰੇ ਪੰਜਾਬੀ ਕਵਿਤਾ
-
ਤੂੰ ਉਦੋਂ ਕਿੱਥੇ ਸੀ ਜਦੋਂ ਮੇਰਾ ਦਿਲ ਸੀ ਫੁੱਲ ਵਰਗਾ
ਤੂੰ ਉਦੋਂ ਆਏਂ ਜਦੋਂ ਇਹ ਮਹਿਕਦਾ ਹੋ ਯਾਹ -
ਵਫ਼ਾ ਦੀ ਤੇ ਹਰ ਲੋੜ ਨੂੰ ਪੂਰਾ ਕਰਦਾ
ਮਰੇ ਦਿਲ ਨੂੰ ਉਹ ਆਜ਼ਮਾ ਕੇ ਤੇ ਦੇਖੇ -
दिल दियां गलां दिल विच रखीयाँ
की दसईए? ना जॉइन दसियायाँ -
मेरे दिल उच्च खोट ज़रा ना
तेरी अपनी नीयत ए विखरी -
ਦਿਲ ਦੀਆਂ ਲੱਗੀਆਂ ਦਾ ਕੋਈ ਦਾਰੂ ਦੇਵੇ ਤੇ ਮੈਂ ਮਨਾਂ
ਹਰ ਕੋਈ ਵੈਦ ਹਕੀਮ ਸਿਆਣਾ ਯਾਰੋ ਕਸੂਤਾ ਪੇ ਦਾ -
ना तोड़ तूं दिल दियां तांगां नों, फिर खुल के प्यार जता ले तूं
तो धो के दिल दा हर खो नज्जा, बस अपना यार सजा ले तूं -
ਨਾਲ਼ ਬੇਦਰਦੀ ਦਿਲ ਮੰਦਰ ਨੂੰ ਢਾਹ ਕੇ ਤੇ
ਉੱਚੇ ਉੱਚੇ ਮਹਿਲ ਬਣਾਏ ਲੋਕਾਂ ਨੇ -
ਨਾ ਕਰ ਹੋਰ ਇਲਾਜ ਤਬੀਬਾ, ਮੈਨੂੰ ਫ਼ਰਕ ਨਹੀਂ ਇੱਕ ਤਿਲ਼ ਦਾ
ਦਾਰੂ ਸੇਕ ਲੱਗੇ ਜਲ ਜਾਏ, ਜਦ ਭੜਕ ਉਠੇ ਦੁੱਖ ਦਿਲ ਦਾ -
मोनाओं भावीं गुल ना निकले, होंठ फड़क के र्ह्-ए-जानदे नें
अनुज वी अपने दिल दियां गलां कहने वाले कह जानदे नें -
ਜਬ ਕਾ ਤੇਰਾ ਹਵਾ ਨਜ਼ਾਰਾ, ਜਿਉਂ ਕਰ ਬਿਜਲੀ ਦਾ ਚਮਕਾਰਾ
ਹੋ ਗਿਆ ਇਹ ਦਿਲ ਪਾਰਾ ਪਾਰਾ, ਤੀਂ ਪਰ ਮੇਰੀ ਜਾਨ ਫ਼ਿਦਾ -
ਤਸਬੀਹ ਫਰੀ ਤੇ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ ਹੋ?
ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ੍ਹ ਕੇ ਹੋ? -
ਦਿਲ ਦੀਆਂ ਅੱਖਾਂ ਨਾਲ਼ ਈ ਰਸਤਾ ਲੱਭਣਾ ਏ
ਸੱਜਣਾ! ਚਾਰੇ ਪਾਸੇ ਘੁੱਪ ਹਨੇਰੇ ਨੇਂ
-
ਅੱਵਲ ਦੇ ਦਲ ਜਿਸ ਵਿਚ ਹੋਵਣ ਸੱਚੇ ਸੁਖ਼ਨ ਖ਼ਜ਼ਾਨੇ
ਲਾਅਲ ਜਵਾਹਰ ਕੱਢ ਕੱਢ ਦੇਵੇ ਕੁੱੋਤ ਬਖ਼ਸ਼ ਜ਼ੁਬਾਨੇ -
ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ
ਖ਼ਾਲੀ ਭਾਂਡੇ ਸ਼ੋਰ ਵਧੇਰਾ, ਜਾਣੇ ਕੁਲ ਖ਼ੁਦਾਈ -
ਦਿਨ ਰੀਣ ਦਿਲ ਮਖ਼ਮੂਰ ਵੇ, ਹਰ ਆਨ ਜ਼ੌਕ ਸਰੂਰ ਵੇ
ਥੀਆ ਮਹਿਵ ਅਕਲ ਸ਼ਊਰ ਵੇ, ਗਿਆ ਫ਼ਰਕ ਗ਼ੈਬ ਹਜ਼ੂਰ ਵੇ -
ਦਿਲ ਏ ਸਾਡਾ ਸੁੱਕੇ ਹੋਏ ਦਰਿਆਵਾਂ ਵਾਂਗ
ਕਿਸੇ ਨਹੀਂ ਕੀਤੀ ਸਾਡੇ ਨਾਲ਼ ਭਰਾਵਾਂ ਵਾਂਗ -
ਉਹਦੀ ਯਾਦ ਚਿ ਅੱਖ ਭਰ ਆਵੇ ਕਿਸੀ ਗੱਲ ਏ
ਜਿਹਦੇ ਹੁੰਦੀਆਂ ਦਿਲ ਘਬਰਾਵੇ ਕਿਸੀ ਗੱਲ ਏ -
ਮਿੱਥੇ ਤੇ ਜਦ ਪਾਵੇਂ ਵੱਟ
ਦਿਲ ਦੇ ਅਤੇ ਵੱਜਦੀ ਸੱਟ -
ਹੁਣ ਯਾਦ ਵੀ ਦਿਲ ਵਿਚ ਰੋਕਦੀ ਨਈਂ ਏ
ਏ ਬਣ ਬਣ ਅੱਥਰੂ ਵੀਹ ਜਾਂਦੀ ਏ -
ਰੱਬਾ ਦਿਲ ਨਾ ਤੋੜ
ਤੈਨੂੰ ਕਾਹਦੀ ਥੋੜ -
ਦਿਲ ਵਿਚ ਮੇਲ ਏ ਲੋਕਾਂ ਦੇ ਪ੍ਰ
ਹੱਥ ਵਿਚ ਫੁੱਲ ਗੁਲਾਬਾਂ ਦੇ ਨੇਂ -
ਸ। ਸਾਬਤ ਕਦਮ ਰਹੋ ਨਿੱਕੀਆਂ ਤੇ
ਪਿਆਰੇ ਬਦੀ ਥੀਂ ਹਰਦਮ ਬਚਾ ਦਿਲ ਨੂੰ
ਨਾਲ਼ ਨਫ਼ਸ ਸ਼ਰੀਰ ਨਾ ਹੋਵੇ ਸ਼ਾਮਿਲ
ਗੋਸ਼ੇ ਬੈਠ ਹਮੇਸ਼ ਸਮਝਾ ਦਿਲ ਨੂੰ -
ਕਦੀ ਕਦੀ ਤੇ ਦਿਲ ਕਹਿੰਦਾ ਏ
ਰੋਜ਼ ਈ ਜਾਂਦਾ ਏ ਟਾਲ਼, ਤੇ ਛੱਡ ਦੇ -
ਮੇਰੇ ਦਿਲ ਵਿਚੋਂ ਨਿਕਲ ਵੀ ਸਕਣਾ ਐਂ
ਦਿਲ ਕੋਈ ਦਲਦਲ ਤੇ ਨਹੀਂ ਨਾ -
ਸਿਲਾ ਪਿਆਰ ਦਾ ਵੀਰਿਆ ਕਹਿਰ ਤੇ ਨਈਂ
ਤੈਨੂੰ ਦਿਲ ਈ ਦਿੱਤਾ ਏ ਜ਼ਹਿਰ ਤੇ ਨਈਂ -
ਲ ਲਿਆ ਲੱਭ ਢੋਲਣ ਨੂੰ, ਜੇ ਗ਼ੈਰ ਕਿਨੂੰ ਦਿਲ ਦੂਰ ਕੀਤਾ
ਨਾਲ਼ ਮਜ਼ਹਰੀ ਲਾਮ ਨਫ਼ੀ ਦੇ, ਭੰਨ ਬੁੱਤਾਂ ਨੂੰ ਚੋਰ ਕੀਤਾ -
ਹਨੇਰੀ ਰਾਤ ਵਿਚ ਅਲਫ਼ਾਜ਼ ਦੀ ਮੈਂ ਰੌਸ਼ਨੀ ਕਰਕੇ
ਦਿਲਾਂ ਦੇ ਕੋਰੇ ਕਾਗ਼ਜ਼ ਤੇ ਕਿਤਾਬਤ ਆਇਆ ਹਾਂਂ -
ਦਿਲਾਂ ਵਿਚ ਥਰਥਰਾਹਟ ਸੀ ਕਿਹੋ ਵਿਚ ਸਰਸਰਾਹਟ ਸੀ
ਉਹ ਬੋਸੇ ਲਰਜ਼ ਦੇ ਸੀ ਕਿਉਂ? ਲਬਾਂ ਨੂੰ ਜਾਣਕਾਰੀ ਹੈ -
ਲਤਾਫ਼ਤ ਦਿਲ ਚ ਹੋਵੇ ਕਿਸ ਤਰ੍ਹਾਂ, ਫ਼ਿਤਰਤ ਸ਼ਿਕਾਰੀ ਹੈ
ਜਦੋਂ ਵੀ ਵਾਰ ਕੀਤਾ ਉਸ ਨੇ ਤਾਕਤ ਮਿਲੀ ਮੈਨੂੰ -
ਦਿਲ ਸੀਨੇ ਚੋਂ ਡਿੱਗਣ ਨੂੰ ਪਿਆ ਕਰਦਾ ਏ
ਪਰ ਹਾਲੇ ਵੀ ਗੱਲ ਕਰਨ ਤੋਂ ਡਰਦਾ ਏ -
ਬੰਦੇ ਦੇ ਦਿਲ ਦਾ ਨੂਰ ਏ ਹੁੰਦਾ ਨਜ਼ਰ ਦਾ ਨੂਰ
ਬਾਤਨ ਤੇਰਾ ਏ ਕੌਰ ਜੇ ਦੀਦੇ ਤੇਰੇ ਨੇ ਕੌਰ