ਗ਼ਮ

ਗ਼ਮ ਬਾਰੇ ਪੰਜਾਬੀ ਕਵਿਤਾ

 • ਖ਼ਾਕ਼ਾਨ ਹੈਦਰ ਗ਼ਾਜ਼ੀ

  ਗ਼ਮ ਇਹ ਜਿਹਾ ਇਕ ਦਾ ਬੂਟਾ ਏ
  ਆਪੇ ਉਗਦਾ ਏ ਆਪੇ ਫੁੱਲ ਦਾ ਏ

 • ਇਰਫ਼ਾਨ ਵਾਰਿਸ

  ਗ਼ਮ ਦਾ ਹਿੱਸਾ ਅਪਣਾ ਅਪਣਾ ਚੁੱਕੋ ਤੇ
  ਜਿਹਦੇ ਹਿੱਸੇ ਜੋ ਆਂਦਾ ਏ ਸੂਹਾ ਜਾਓ

 • ਅਖ਼ਤਰ ਹੁਸੈਨ ਅਖ਼ਤਰ

  ਕਿਸੇ ਮੈਨੂੰ ਇੱਜ਼ਤ ਦੀ ਨਜ਼ਰੇ ਨਾ ਡਿੱਠਾ
  ਮੈਂ ਗ਼ੈਰਾਂ ਦੇ ਗ਼ਮ ਦਿਲ ਨੂੰ ਲਾਕੇ ਤੇ ਦੇਖੇ

 • ਅਖ਼ਤਰ ਹੁਸੈਨ ਅਖ਼ਤਰ

  ਸਾਡੇ ਦਿਲ ਦਾ ਰੋਗ ਅਵੱਲਾ, ਇਹਦੀ ਪੇੜ ਨਿਰਾਲੀ
  ਜਿਨ੍ਹਾਂ ਸਾੜ ਮੁਕਾਇਆ ਦਲ ਨੂੰ, ਉਨ੍ਹਾਂ ਦਾ ਗ਼ਮ ਖਾਈਏ

 • ਅਲੀਮ ਸ਼ਕੀਲ

  ओह जी भर के हिस्से, खेडे
  मैं जी भर के रो नहीं सकदा

 • ਅਸ਼ਰਫ਼ ਯੂਸਫ਼ੀ

  ਕਿੰਨੇ ਅੱਥਰੂ ਕਿੰਨੇ ਦੁੱਖ ਨੇਂ, ਸੁੱਕਾ ਬਾਲਣ , ਸਣੇ ਦੁੱਖ ਨੇਂ
  ਇੰਨੇ ਵਾਲ਼ ਨਈਂ ਮੇਰੇ ਪਿੰਡੇ, ਜਿੰਨੀਆਂ ਪੀੜਾਂ ਜਿੰਨੇ ਦੁੱਖ ਨੇਂ

 • ਅਸ਼ਰਫ਼ ਯੂਸਫ਼ੀ

  ਦੁੱਖਾਂ ਦੇ ਪ ਰਛਾਵੀਂ ਨੇਂ ਯਾ ਦ੍ਧੱੁਪਾਂ ਰੰਗ ਵਟਾਏ ਨੇਂ
  ਸਾਰੇ ਪੈਂਡੇ ਸੁਫ਼ਨੇ ਜੀਅ ਨੇਂ ਸਾਰੇ ਸ਼ਹਿਰ ਸਰਾਬਾਂ ਦੇ

 • ਪ੍ਰੋਫ਼ੈਸਰ ਆਸ਼ਿਕ ਰੁਹੇਲ

  ਦੁੱਖ ਰਾਹੀਲ ਕਿਸੇ ਦਾ ਕੋਈ ਵੰਡਦਾ ਨਾ
  ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ?

 • ਪੈਰ ਫ਼ਜ਼ਲ ਗੁਜਰਾਤੀ

  ओहनां दे नीड़े कोई ना ग़म
  अपना गम जहनां नों सोहने ला गए

 • ਵਾਸਫ਼ ਅਲੀ ਵਾਸਫ਼

  ਫ਼ਿਕਰ ਜਵਾਨੀ ਨੂੰ ਖਾ ਜਾਵੇ, ਹੱਡੀਆਂ ਮਾਸੀਆਂ ਸਿੱਕਾਵੇ
  ਪਹਿਲੀ ਬੂੰਦ ਵਿਚ ਫਟ ਜਾਂਦੇ ਨੇ, ਚਮਕਣ ਵਾਲੇ ਰੰਗ

 • ਸੁਲਤਾਨ ਬਾਹੂ

  ਦੁੱਧ ਦਹੀਂ ਤੇ ਹਰ ਕੋਈ ਰੜਕੇ, ਆਸ਼ਿਕ ਭਾਹ ਰੁੜ ਕਿੰਦੇ ਹੋ
  ਤਿੰਨ ਚਟੂਰਾ, ਮਨ ਮਧਾਣੀ, ਆਹੀਂ ਨਾਲ਼ ਹਲੀਨਦੇ ਹੋ

 • ਬੀਹ ਜੀ

  साह लेना वी मुश्किल होया, रुबा ईहा की इज कल होया
  टुरदी टुरदी खबदी जावां, रस्ता सारा दलदल होया

 • ਅੰਜੁਮ ਸਲੇਮੀ

  ਆਖਿਆ ਸੀ ਨਾ ਕੰਮ ਨਹੀਂ ਆਓਨੇ ਸੱਜਣਾ ਦੇ ਸੱਜਣਾ ਪੇ
  ਨੁੱਕਰੇ ਲੱਗ ਕੇ ਅੰਦਰੋ ਅੰਦਰੀ ਰੋ ਹਨ ਬੈਠਾ ਆਪੇ

 • ਸੁਰਜੀਤ ਪਾਤਰ

  ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
  ਵੰਝਲੀ ਦੇ ਰੂਪ ਵਿਚ ਮੈਂ ਇਸ ਜੰਗਲ਼ ਦੀ ਚੈੱਕ ਹਾਂ

 • ਸੁਰਜੀਤ ਪਾਤਰ

  ਚੱਲ ਮੁੜ ਚੱਲੀਏ ਏਸ ਸਫ਼ਰ ਤੋਂ ਕੀ ਲੈਣਾ
  ਵੀਰਾਨੇ ਅੱਗੇ ਵੀਰਾਨਾ ਛੱਡ ਪੂਰੇ

 • ਸੁਰਜੀਤ ਪਾਤਰ

  ਬਲਦਾ ਬਿਰਖ ਹਾਂ, ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ
  ਫਿਰ ਵੀ ਕਿਸੇ ਬਿਹਾਰ ਦੀ ਕਰਦਾ ਉਡੀਕ ਹਾਂ

 • ਸੁਰਜੀਤ ਪਾਤਰ

  ਮੇਰੀ ਗੱਲ ਹੁਣ ਸੁਣੀਂਗਾ, ਕੋਈ ਉਗਦਾ ਬੀਜ ਸ਼ਾਇਦ
  ਜੰਗਲ਼ ਤਾਂ ਹੁਣ ਹਵਾ ਦੀ ਸਾਜ਼ਿਸ਼ ਵਿਚ ਰਲ਼ ਗਿਆ ਹੈ

 • ਅਖ਼ਤਰ ਹੁਸੈਨ ਅਖ਼ਤਰ

  ਕਿਸੇ ਮੈਨੂੰ ਇੱਜ਼ਤ ਦੀ ਨਜ਼ਰੇ ਨਾ ਡਿੱਠਾ
  ਮੈਂ ਗ਼ੈਰਾਂ ਦੇ ਗ਼ਮ ਦਿਲ ਨੂੰ ਲਾਕੇ ਤੇ ਦੇਖੇ

 • ਸਲੀਮ ਕਾਸ਼ਰ

  ਮੈਂ ਘਰ ਦੀ ਅੱਗ ਲੁਕਾਉਂਦਾ ਸਾਂ
  ਧੂਆਂ ਰੌਸ਼ਨ ਦਾਨੂੰ ਨਿਕਲ ਗਿਆ

 • ਆਸਿਫ਼

  ਆਸਿਫ਼ ਮਾਂ ਦੇ ਦਮ ਨਾ ਮੰਮ
  ਹਰ ਦੁੱਖ ਸਿਰ ਤੋ ਟਲਦਾ ਏ

 • ਆਸਿਫ਼

  ਸਾਡੇ ਗੱਲ ਵਿਚ ਗ਼ਮ ਦੀ ਮਾਲ਼ਾ
  ਇਸ ਦੇ ਹਾਰ ਗੁਲਾਬਾਂ ਦੇ ਨੇਂ

 • ਆਰਿਫ਼ ਅਬਦਾਲਮਤੀਨ

  ਲਹੂ ਹੁੰਦਾ ਏ ਫ਼ਨਕਾਰਾਂ ਦਾ
  ਉਨ੍ਹਾਂ ਦੇ ਸ਼ਾਹਕਾਰਾਂ ਵਿਚ

 • ਅਫ਼ਜ਼ਲ ਅਹਸਨ ਰੰਧਾਵਾ

  ਮੇਰੇ ਚਾਰ ਚੁਫ਼ੇਰੇ ਸ਼ੂਕੇ ਦੁੱਖਾਂ ਦਾ ਦਰਿਆ
  ਮੇਰੇ ਵਰਗਾ ਹੋ ਜਾਵੇਂਗਾ ਮੇਰੇ ਕੋਲ਼ ਨਾਂ ਆ

 • ਹਕੀਮ ਅਰਸ਼ਦ ਸ਼ਹਿਜ਼ਾਦ

  ਛੱਡ ਕੇ ਆਪਣੀ ਜੰਮਣ ਭੋਂ ਨੂੰ ਮੈਂ ਕਿਹੜਾ ਸੁੱਖ ਪਾਇਆ,
  ਵਿਚ ਸਿਹਰਾ ਦੇ ਡਾਰੋਂ ਵਿਛੜੀ ਕੂੰਜ ਤਰ੍ਹਾਂ ਕੁਰਲਾਵਾਂ

 • ਮਹਿਬੂਬ ਅਲਹਸਨ

  ਭੁੱਲ ਗਈ ਹਾਰ ਸ਼ਿੰਗਾਰ ਮੈਂ ਸਾਰੇ
  ਗ਼ਮ ਦਾ ਐਸਾ ਗਹਿਣਾ ਪਿਆ

 • ਅਹਿਮਦ ਨਈਮ ਅਰਸ਼ਦ

  ਚੁੰਮ ਨਾ ਸਕਿਆ ਲਬ ਅਸਗ਼ਰ(ਅਲੈ.) ਦੇ
  ਕੰਨਾਂ ਪਿਆਸਾ ਰਹਿ ਗਿਆ ਪਾਣੀ

 • ਅੱਯੂਬ ਕਮੋਕਾ

  ਨਾੜਾਂ ਦੇ ਵਿੱਚ ਲਹੂ ਸਕਦਾ ਏ ਅੱਖ ਚੋਂ ਕਰਦੀ ਰੀਤ
  ਨਿੰਦਰ ਪਿੱਛੇ ਰੋ ਲੈਂਦੇ ਨੇਂ ਖ਼ਾਬ ਉਡੀਕਾਂ ਨਾਲ਼

 • ਅੱਯੂਬ ਕਮੋਕਾ

  ਸ਼ਾਲਾ ਕੋਈ ਦੁੱਖ ਨਾ ਵੇਖੇ ਨਿੰਦਰ ਦੇ
  ਸ਼ਾਲਾ ਕੋਈ ਰੋਗ ਨਾ ਪਾਲੇ ਅੱਖੀਆਂ ਦੇ

 • ਅੱਯੂਬ ਕਮੋਕਾ

  ਕਿੰਨਾ ਸਬਰ ਵਿਖਾਇਆ ਹੋਸੇਂ ਕੁਰਬਲ ਅੰਦਰ ਤੁਸੀਆਂ
  ਕਿੰਨੇ ਹੰਝੂ ਕੇਰੇ ਹੋਸਨ ਪਾਣੀ ਅਤੇ ਸੂਰਜ

 • ਅੱਯੂਬ ਕਮੋਕਾ

  ਹਾਸਾ ਤੇ ਮੈਂ ਪਿੱਛੇ ਸਿੱਖਿਆ ਜੀਵਨ ਤੋਂ
  ਪਰ ਰੌਣਾ ਤੇ ਅਜ਼ਲੋਂ ਮੇਰੇ ਹਾਣ ਦਾ ਏ

 • ਸ਼ਿਵ ਕੁਮਾਰ ਬਟਾਲਵੀ

  ਨਾ ਕਰੋ ਸ਼ਿਵ ਦੀ ਉਦਾਸੀ ਦਾ ਇਲਾਜ
  ਰੌਣ ਦੀ ਮਰਜ਼ੀ ਹੈ ਅੱਜ ਬੇ ਈਮਾਨ ਦੀ

 • ਪੈਰ ਫ਼ਜ਼ਲ ਗੁਜਰਾਤੀ

  ਮੈਂ ਗ਼ਮ ਆਪਣੇ ਦਾ ਕਿੱਸਾ ਡਰ ਦੀਆਂ ਉਹਨੂੰ ਸੁਣਾਇਆ ਨਾ
  ਜੇ ਉਹ ਕਾਰੇ ਕਜ਼ਾ ਗ਼ਮਨਾਕ ਹੋ ਜਾਂਦਾ ਤੇ ਕੀ ਹੁੰਦਾ

 • ਪੈਰ ਫ਼ਜ਼ਲ ਗੁਜਰਾਤੀ

  ਖ਼ੁਸ਼ੀ ਦੇ ਨਾਲ਼ ਝਾ ਕੈਂ ਹਰ ਗ਼ਮੀ ਨੂੰ
  ਦੁੱਲਾ ਵੱਟਾ ਨਾ ਲਾਏ ਆਸ਼ਕੀ ਨੂੰ

 • ਪੈਰ ਫ਼ਜ਼ਲ ਗੁਜਰਾਤੀ

  ਗ਼ਮਾਂ ਨਾਲ਼ ਮਿਲ ਗਈ ਏ ਤਬਾ ਮੇਰੀ, ਜੇ ਗ਼ਮਗ਼ੀਂ ਰਹਿਣਾਂ ਤੇ ਮਸਰੂਰ ਰਹਿਣਾਂ
  ਜਿੰਨਾਂ ਗ਼ਮਾਂ ਦੇ ਹੋ ਨਜ਼ਦੀਕ ਜਾਨਾਂ, ਮੈਂ ਇਤਨਾਂ ਗ਼ਮਾਂ ਥੀਂ ਦੂਰ ਰਹਿਣਾਂ

 • ਪੈਰ ਫ਼ਜ਼ਲ ਗੁਜਰਾਤੀ

  ਰੋਂਦੀਆਂ ਅੱਖਾਂ ਅਜੇ ਨਾ ਸਕੀਆਂ
  ਗ਼ਮ ਦੇ ਬਦਲ ਸਿਰ ਤੇ ਛਾ ਗਏ

 • ਫ਼ਕੀਰ ਮੁਹੰਮਦ ਫ਼ਕੀਰ

  ਲੈ ਕੇ ਦਲ ਉਨ੍ਹਾਂ ਨੇ ਸਾਨੂੰ ਦਿੱਤੀ ਦੌਲਤ ਗ਼ਮ ਦੀ
  ਝੋਂਕੇ ਦੇ ਵਿਚ ਮਿਲ ਗਿਆ ਸਾਨੂੰ ਸੌਦਾ ਖ਼ੂਬ ਸੋਲਾ

 • ਆਸਿਫ਼

  ਗ਼ਮ ਦੇ ਝੱਖੜ ਝੁੱਲਦੇ ਨੇ ਤੇ ਝੱਲਣ ਦੇ
  ਸੱਧਰਾਂ ਦਾ ਮੀਨਾਰ ਬਣਾ ਕੇ ਛੱਡਾਂਗਾ